ਬੀਤੇ ਦਿੰਨੀ ਪਏ ਮੀਂਹ ਨੇ ਸੂਬੇ ਭਰ 'ਚ ਕਈ ਥਾਵਾਂ ਤੇ ਜਿੱਥੇ ਕਈ ਫਸਲਾਂ ਦਾ ਨੁਕਸਾਨ ਕੀਤੇ,ਓਥੇ ਹੀ ਨਰਮੇ ਦੀਆ ਫਸਲਾਂ ਉਪਰ 'ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ' ਨੇ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿਤੀਆਂ ਨੇ | ਲੰਬੀ ਹਲ਼ਕੇ ਦੇ ਪਿੰਡ ਅਬੂਲਖੁਰਾਣਾ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ 60 ਏਕੜ ਦੇ ਨਰਮੇ ਦੀ ਖੜੀ ਫਸਲ ਨੂੰ ਵਹਾ ਦਿੱਤਾ ਹੈ | <br /> <br />#Agriculture #Pinkworm #Pesticides